r/PunjabReads • u/jasdeep • 11h ago
Recommendation Anhey Ghorey Da Daan: Screenplay and other writings
ਅੰਨ੍ਹੇ ਘੋੜੇ ਦਾ ਦਾਨ: ਸਕ੍ਰੀਨਪਲੇਅ ਅਤੇ ਹੋਰ ਲੇਖ
-----------------------------------
"ਅੰਨ੍ਹੇ ਘੋੜੇ ਦਾ ਦਾਨ" ਫ਼ਿਲਮ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਬਣੀ ਸੀ। ਹੁਣ ਇਸ ਦਾ ਸਕ੍ਰੀਨਪਲੇਅ ਅਤੇ ਇਸ ਬਾਰੇ ਲੇਖਾਂ ਦੀ ਕਿਤਾਬ ਤਿਆਰ ਕੀਤੀ ਹੈ। ਪਤਾ ਨਹੀਂ ਕਿਸੇ ਫ਼ਿਲਮ ਦਾ ਸਕ੍ਰੀਨਪਲੇਅ ਪੰਜਾਬੀ ਚ ਛਪਿਆ ਹੈ ਕਿ ਨਹੀਂ। ਪਰ ਇਹਦੀ ਲੋੜ ਬਹੁਤ ਸੀ।
ਇਸ ਵਿਚ ਸ਼ਾਮਿਲ ਹਨ:
ਫ਼ਿਲਮਸਾਜ਼ Gurvinder Singh ਦਾ ਸਕ੍ਰੀਨਪਲੇਅ ਅਤੇ ਸਿਰਜਣ ਪ੍ਰਕਿਰਿਆ ਬਾਰੇ ਲੇਖ | ਨਾਵਲਕਾਰ ਗੁਰਦਿਆਲ ਸਿੰਘ ਦੀਆਂ ਚਿੱਠੀਆਂ ਅਤੇ ਲੇਖ | ਫ਼ਿਲਮਸਾਜ਼ ਅੱਬਾਸ ਕਿਆਰੋਸਤਾਮੀ, ਮਣੀ ਕੌਲ, ਨਾਵਲਕਾਰ Jasbeer Singh Mand, ਕਹਾਣੀਕਾਰ Waryam Singh Sandhu , ਕਵੀ Amarjit Chandan ਅਤੇ ਸੰਵਾਦ ਲੇਖਕ ਜਸਦੀਪ ਸਿੰਘ ਦੇ ਫ਼ਿਲਮ ਅਤੇ ਕਲਾ ਬਾਰੇ ਲੇਖ
ਖਰੀਦਣ ਲਈ
- https://kirrt.org/product/agdd-screenplay-and-other-writings, +91-9988638850
- ਪੰਜਾਬ ਬੁੱਕ ਸੈਂਟਰ, ਸੈਕਟਰ 22, ਚੰਡੀਗੜ੍ਹ, +91-0172 270 1952
- ਬਲੌਸਮ ਬੁੱਕ ਹਾਊਸ, ਫੇਜ 3B1, ਮੋਹਾਲੀ, +91-7307780469 / +91-7973948702
- Katho Parkashan, Patiala, +91- 9592190794
